Call Now01679233505

Our LocationBarnala-Punjab



Thought For The Day :

Don't like, don't cheat and don't make promises that you can't Keep.

Welcome to our School

#

S.D. College Institutions, Run by S.D. College Educational Society (Regd.), Barnala, are amongst the prestigious Institutions in the region in the service of Quality Education for the last sixty-three years. S.D. College Institutions have made incredible progress under the guidance of their founder President Dr. Raghubir Parkash, their founder member Pandit Anand Sarup and all other members who have worked with a synchronized approach towards the establishment of these institutions. S. D. College of Education, Barnala is an established branch of S.D. Institutions.


From Principal's Desk

#

ਮਾਲਵਾ ਇਲਾਕੇ ਦੀ ਮਾਣਯੋਗ ਸੰਸਥਾ ਡਾ.ਰਘੂਬੀਰ ਪ੍ਰਕਾਸ ਐਸ.ਡੀ.ਸੀਨੀ.ਸੈਕੰਡਰੀ ਸਕੂਲ ਇਲਾਕੇ ਦੇ ਵਿਦਿਆਰਥੀਆਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਅਤੇ ਉਹਨਾਂ ਦੇ ਸੁਨਿਹਰੇ ਭਵਿੱਖ ਲਈ ਹਮੇਸਾ ਤੋਂ ਹੀ ਵਚਨਬੱਧ ਹੈ। ਸਮੁੱਚੇ ਇਲਾਕੇ ਵਿੱਚ ਸਾਲ 1956 ਤੋਂ ਐਸ.ਡੀ ਕਾਲਜ ਵਿੱਦਿਅਕ ਸੰਸਥਾਵਾਂ ਵੱਲੋਂ ਚਲਾਈ ਗਈ ਵਿਦਿਅਕ ਲਹਿਰ ਅੱਜ ਪੂਰੇ ਸਿਖਰ ਤੇ ਹੈ।ਜਿਸਨੇ ਇਲਾਕੇ ਦੀਆਂ ਇਹਨਾਂ ਹਰਮਨ ਪਿਆਰੀਆਂ ਸੰਸਥਾਵਾਂ ਰਾਹੀਂ ਵਿੱਦਿਆ ਦੇ ਖੇਤਰ ਵਿੱਚ ਮੀਲ ਪੱਥਰ ਗੱਡੇ ਹਨ।ਸਕੂਲ ਸੀਨੀਅਰ ਸੈਕੰਡਰੀ ਪੱਧਰ ਦੀਆਂ ਕਲਾਸਾਂ (ਹਿਉਮੈਨਟੀਜ,ਕਾਮਰਸ ਦੇ ਸਾਇੰਸ ਗਰੁੱਪ)ਬੜੇ ਹੀ ਬਿਹਤਰੀਨ ਤੇ ਸਚਾਰੂ ਢੰਗ ਨਾਲ ਚਲਾਉਦਾ ਆ ਰਿਹਾ ਹੈ। ਇਸ ਵਰਗ ਦੇ ਵਿਦਿਆਰਥੀਆਂ ਦੇ ਅਗਲੇਰੇ ਕੈਰੀਅਰ ਨੂੰ ਧਿਆਨ ਵਿੱਚ ਰਖਦਿਆਂ ਸਕੂਲੀ ਪਾਠਕ੍ਰਮ ਦੇ ਨਾਲ ਨਾਲ ਉਹਨਾਂ ਨੂੰ ਕਿੱਤਾ ਚੋਣ ਲਈ ਵੀ ਤਿਆਰ ਕੀਤਾ ਜਾਂਦਾ ਹੈ। ਸਕੂਲ ਵਿੱਚ ਉੱਚ ਪੱਧਰੀ ਤਕਨੀਕੀ ਲੈਬਜ਼ ਅਤੇ ਹੋਰ ਸਹਾਇਕ ਉਪਕਰਣਾਂ ਦੀ ਮਦਦ ਨਾਲ ਵਿਸ਼ੇਸ਼ ਕਰਕੇ ਸਮੇਂ ਦੇ ਹਾਣ ਦੀ ਵਿੱਦਿਆ ਪ੍ਰਦਾਨ ਕੀਤੀ ਜਾਂਦੀ ਹੈ।


100% Placement Top national and multinational companies recruite our students .

Campus at glance