Thought For The Day :
WelCome to our School
Dr. Raghubir Parkash S.D. Senior Secondary school that is nestled in the centre of the S.D college campus Barnala. Large ground and green environment welcome the students. The classrooms are spacious and well organized. Classes are fully equipped with necessary equipments. The Principal has a clear vision for the school and provides strong professional leadership that empowers staff and is focused on raising achievement for all students. Teachers are dedicated, qualified to identify the needs and strengths of students.
Principal's Desk
ਮਾਲਵਾ ਇਲਾਕੇ ਦੀ ਮਾਣਯੋਗ ਸੰਸਥਾ ਡਾ.ਰਘੂਬੀਰ ਪ੍ਰਕਾਸ ਐਸ.ਡੀ.ਸੀਨੀ.ਸੈਕੰਡਰੀ ਸਕੂਲ ਇਲਾਕੇ ਦੇ ਵਿਦਿਆਰਥੀਆਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਅਤੇ ਉਹਨਾਂ ਦੇ ਸੁਨਿਹਰੇ ਭਵਿੱਖ ਲਈ ਹਮੇਸਾ ਤੋਂ ਹੀ ਵਚਨਬੱਧ ਹੈ। ਸਮੁੱਚੇ ਇਲਾਕੇ ਵਿੱਚ ਸਾਲ 1956 ਤੋਂ ਐਸ.ਡੀ ਕਾਲਜ ਵਿੱਦਿਅਕ ਸੰਸਥਾਵਾਂ ਵੱਲੋਂ ਚਲਾਈ ਗਈ ਵਿਦਿਅਕ ਲਹਿਰ ਅੱਜ ਪੂਰੇ ਸਿਖਰ ਤੇ ਹੈ।ਜਿਸਨੇ ਇਲਾਕੇ ਦੀਆਂ ਇਹਨਾਂ ਹਰਮਨ ਪਿਆਰੀਆਂ ਸੰਸਥਾਵਾਂ ਰਾਹੀਂ ਵਿੱਦਿਆ ਦੇ ਖੇਤਰ ਵਿੱਚ ਮੀਲ ਪੱਥਰ ਗੱਡੇ ਹਨ।ਸਕੂਲ ਸੀਨੀਅਰ ਸੈਕੰਡਰੀ ਪੱਧਰ ਦੀਆਂ ਕਲਾਸਾਂ (ਹਿਉਮੈਨਟੀਜ,ਕਾਮਰਸ ਦੇ ਸਾਇੰਸ ਗਰੁੱਪ)ਬੜੇ ਹੀ ਬਿਹਤਰੀਨ ਤੇ ਸਚਾਰੂ ਢੰਗ ਨਾਲ ਚਲਾਉਦਾ ਆ ਰਿਹਾ ਹੈ।